ਅੰਮ੍ਰਿਤਧਾਰਾ
anmritathhaaraa/anmritadhhārā

تعریف

ਅੰਮ੍ਰਿਤ ਦਾ ਪ੍ਰਵਾਹ। ੨. ਗੁਰੁਬਾਣੀ ਅਤੇ ਨਾਮ ਦੀ ਵਰਖਾ. "ਝਿਮਿ ਝਿਮਿ ਬਰਸੈ ਅੰਮ੍ਰਿਤਧਾਰਾ." (ਮਾਝ ਮਃ ੫) ੩. ਯੋਗ ਮਤ ਅਨੁਸਾਰ ਦਿਮਾਗ਼ ਤੋਂ ਟਪਕਿਆ ਰਸ. "ਅੰਮ੍ਰਿਤ ਧਾਰ ਗਗਨ ਦਸ ਦੁਆਰਿ." (ਗਉ ਮਃ ੧)
ماخذ: انسائیکلوپیڈیا