ਅੰਮ੍ਰਿਤੀ
anmritee/anmritī

تعریف

ਸੰਗ੍ਯਾ- ਮਿੱਠੀ ਕੜੀ. ਲਾਪਸੀ। ੨. ਜਲੇਬੀ ਦੀ ਕਿਸਮ ਦੀ ਇੱਕ ਮਿਠਾਈ, ਜੋ ਮਾਹਾਂ ਦੇ ਆਟੇ ਦੀ ਹੁੰਦੀ ਹੈ. "ਅੰਮ੍ਰਿਤੀਆਂ ਖੁਰਮੇ ਸੁ ਬਰੇ ਬਰ ਘੇਵਰ ਸੇਤ ਸਿਤਾ ਬਹੁ ਪਾਏ." (ਨਾਪ੍ਰ)
ماخذ: انسائیکلوپیڈیا