ਅੰਸ ਭੇਵੀ
ans bhayvee/ans bhēvī

تعریف

ਵਿ- ਅੰਸ਼ ਤੋਂ ਭਈ. ਈਸ਼੍ਵਰ ਦੀ ਕਲਾ ਤੋਂ ਉਪਜੀ। ੨. ਸੰਗ੍ਯਾ- ਬਿਜਲੀ. ਚਪਲਾ. ਜਿਸਦੀਆਂ ਅੰਸ਼ੁ (ਕਿਰਨਾਂ) ਭੈ ਦਾਇਕ ਹਨ. "ਗਜੈ ਗੈਣ ਦੇਵੀ, ਮਹਾਂ ਅੰਸ ਭੇਵੀ." (ਵਿਚਿਤ੍ਰ)
ماخذ: انسائیکلوپیڈیا