ਆਦਰਸ
aatharasa/ādharasa

تعریف

ਸੰ. ਆਦਰ੍‍ਸ਼. ਸੰਗ੍ਯਾ- ਸ਼ੀਸ਼ਾ. ਦਰਪਨ. "ਦਰਸੈ ਵਿੱਚ ਆਦਰਸ ਬਦਨ ਕੋ." (ਗੁਪ੍ਰਸੂ) ੨. ਟੀਕਾ. ਵ੍ਯਾਖ੍ਯਾ। ੩. ਨਮੂਨਾ। ੪. ਭਾਵ- ਸਿੱਧਾਂਤ. ਅਭਿਪ੍ਰਾਯ.
ماخذ: انسائیکلوپیڈیا