ਆਦਰਿਸ੍ਯ
aatharisya/ādharisya

تعریف

ਸੰ. ਆਦ੍ਰਿਸ਼੍ਯ. ਵਿ- ਜੋ ਦਿਖਾਈ ਨਾ ਦੇਵੇ. ਅਗੋਚਰ। ੨. ਸੰ. ਆਦਰ੍‍ਸ਼. ਨਮੂਨਾ. ਨਜੀਰ. ਮਿਸ਼ਾਲ. "ਆਦ੍ਰਿਸ੍ਯ ਧਰਮ." (ਜਾਪੁ)
ماخذ: انسائیکلوپیڈیا