ਆਨੇਰੁ
aanayru/ānēru

تعریف

ਸੰਗ੍ਯਾ- ਅੰਧੇਰ. ਅੰਧਕਾਰ. "ਬਿਨ ਸ਼ਬਦੈ ਅੰਤਰਿ ਆਨੇਰਾ." (ਮਾਝ ਅਃ ਮਃ ੩) "ਘਟਿ ਚਾਨਣਾ ਆਨੇਰੁ ਬਿਨਾਸਣਿ." (ਵਾਰ ਰਾਮ ੧. ਮਃ ੩)
ماخذ: انسائیکلوپیڈیا