ਆਨੰਦ ਸਿੰਘ
aananth singha/ānandh singha

تعریف

ਇੱਕ ਵੈਰਾਗਵਾਨ ਸਿੱਖ, ਜਿਸ ਨੂੰ ਆਨੰਦ ਦੀ ਇਹ ਤੁਕ- "ਇਹੁ ਕੁਟੰਬ ਤੂ ਜਿ ਦੇਖਦਾ ਚਲੈ ਨਾਂਹੀ ਤੇਰੈ ਨਾਲੇ."- ਪੜ੍ਹਕੇ ਵੈਰਾਗ ਹੋ ਗਿਆ ਸੀ. ਇਹ ਦਸ਼ਮੇਸ਼ ਦੀ ਸੇਵਾ ਵਿੱਚ ਆਨੰਦਪੁਰ ਰਹਿਕੇ ਪਰਮਪਦ ਦਾ ਅਧਿਕਾਰੀ ਹੋਇਆ.
ماخذ: انسائیکلوپیڈیا