ਆਪਣਾ ਭਾਣਾ
aapanaa bhaanaa/āpanā bhānā

تعریف

ਸੰਗ੍ਯਾ- ਖ਼ੁਦਪਸੰਦੀ. ਮਨਮੁਖਤਾ. ਮਨਮਤਿ. "ਆਪਣੈ ਭਾਣੈ ਜੋ ਚਲੈ ਭਾਈ! ਵਿਛੁੜਿ ਚੋਟਾ ਖਾਵੈ." (ਸੋਰ ਮਃ ੩) ੨. ਕਰਤਾਰ ਦਾ ਭਾਣਾ. ਵਾਹਗੁਰੂ ਦੀ ਰਜਾ.
ماخذ: انسائیکلوپیڈیا