ਆਰਤਾ
aarataa/āratā

تعریف

आर्त्त्. - ਆੱਰ੍‍ਤ. ਵਿ- ਕਾਇਰ. ਕਾਤਰ. ਬੁਜ਼ਦਿਲ। ੨. ਦੁਖੀ. ਪੀੜਿਤ. "ਆਰਤ ਦੁਆਰ ਰਟਤ ਪਿੰਗੁਰੀਆ." (ਗਉ ਮਃ ੫) "ਗੋਪਾਲ ਤੇਰਾ ਆਰਤਾ." (ਧਨਾ ਧੰਨਾ) ਹੇ ਗੋਪਾਲ! ਤੇਰਾ ਆਰਤ ਦਾਸ ਸ਼ਰਣਾਗਤ ਹੈ. ਕਈ ਅਜਾਣ ਇਸ ਸ਼ਬਦ ਨੂੰ ਆਰਤੀ ਦੇ ਸ਼ਬਦਾਂ ਨਾਲ ਪੜ੍ਹਦੇ ਹਨ, ਅਤੇ ਆਖਦੇ ਹਨ ਕਿ ਧੰਨੇ ਜੱਟ ਦਾ ਆਰਤੀ ਦੀ ਥਾਂ "ਆਰਤਾ" ਹੈ.¹
ماخذ: انسائیکلوپیڈیا

ÁRTÁ

انگریزی میں معنی2

s. m, ceremony performed by the Sikhs in adoration of the Supreme Being by waving burning lamps before their holy book the Granth Sahib; the hymns in praise of God sung on the occasion of performing the ceremony; a platter containing a burning lamp with several wicks.
THE PANJABI DICTIONARY- بھائی مایہ سنگھ