ਆਰਬਲਾ
aarabalaa/ārabalā

تعریف

ਸੰਗ੍ਯਾ- ਆਯੁ- ਬਲ. ਉਮਰ ਅਤੇ ਬਲ। ੨. ਉਮਰ. ਅਵਸਥਾ. "ਬਰਖ ਬਹੱਤਰ ਭਈ ਆਰਬਲ." (ਗੁਪ੍ਰਸੂ)
ماخذ: انسائیکلوپیڈیا