ਆਰਯਾ
aarayaa/ārēā

تعریف

ਸੰ. आर्य्या ਸੰਗ੍ਯਾ- ਆਰਯ ਦਾ ਇਸਤ੍ਰੀ ਲਿੰਗ. ਉੱਤਮ ਕੁਲ ਵਿੱਚ ਹੋਣ ਵਾਲੀ। ੨. ਮਾਤਾ। ੩. ਦਾਦੀ। ੪. ਸੱਸ। ੫. ਦੇਵੀ. ਦੁਰਗਾ। ੬. ਇੱਕ ਛੰਦ. ਦੇਖੋ, ਗਾਹਾ। ੭. ਵਿ- ਭਲੀ. ਨੇਕ.
ماخذ: انسائیکلوپیڈیا