ਆਰਯਾ ਵਰਤ
aarayaa varata/ārēā varata

تعریف

ਸੰ. आर्य्या वर्त. ਸੰਗ੍ਯਾ- ਆਰਯ ਲੋਕਾਂ ਦਾ ਦੇਸ਼. ਉਹ ਦੇਸ਼, ਜਿਸ ਦੇ ਉੱਤਰ ਹਿਮਾਲੈ, ਦੱਖਣ ਵਿੰਧ੍ਯਾਚਲ. ਪੂਰਵ ਵੱਲ ਬੰਗਾਲ ਦੀ ਖਾਡੀ ਅਤੇ ਪੱਛਮ ਅ਼ਰਬ ਦਾ ਸਮੁੰਦਰ ਹੈ.¹ ਹੁਣ ਸਾਰੇ ਹਿੰਦੁਸਤਾਨ ਨੂੰ ਹੀ ਆਰਯਾਵਰਤ ਆਖਿਆ ਜਾਂਦਾ ਹੈ.
ماخذ: انسائیکلوپیڈیا