ਆਰਸ
aarasa/ārasa

تعریف

ਸੰਗ੍ਯਾ- ਆਲਸ. "ਬਿਸਾਰ ਆਰਸੰ ਸਬੈ ਪ੍ਰਭਾਤ ਲੋਕ ਜਾਗਹੀਂ." (ਸੂਰਜਾਵ) ੨. ਸੰ. ਆਰ੍ਸ. ਵਿ- ਰਿਸਿ (ਰਿਖੀ) ਨਾਲ ਹੈ ਜਿਸ ਦਾ ਸੰਬੰਧ. ਰਿਖੀ ਦੀ ਰਚਨਾ। ੩. ਸੰਗ੍ਯਾ- ਰਿਸਿ ਕਰਕੇ ਸੇਵ੍ਯ ਵੇਦ.
ماخذ: انسائیکلوپیڈیا