ਆਵਰ
aavara/āvara

تعریف

ਫ਼ਾ. [آور] ਪ੍ਰਤ੍ਯ- ਇਹ ਨਾਉਂ ਦੇ ਅੰਤ ਲਗਣ ਤੋਂ ਵਿਸ਼ੇਸਣ ਬਣਾ ਦਿੰਦਾ ਹੈ. ਜੈਸੇ- ਦਿਲਾਵਰ. ਇਹ ਸ਼ਬਦ ਆਵੁਰਦਨ ਧਾਤੁ ਤੋਂ ਨਿਕਲਿਆ ਹੈ.
ماخذ: انسائیکلوپیڈیا