ਆਵਰਤ
aavarata/āvarata

تعریف

ਸੰ. आवर्त्त्- ਆਵਰ੍‍ਤ. ਸੰਗ੍ਯਾ- ਪਾਣੀ ਦਾ ਚੱਕਰ. ਭੌਰੀ. "ਤੀਨਿ ਆਵਰਤ ਕੀ ਚੂਕੀ ਘੇਰ." (ਰਾਮ ਮਃ ੫) ਤਿੰਨ ਗੁਣਾਂ ਦੀ ਘੁੰਮਣਘੇਰੀ ਮਿਟ ਗਈ। ੨. ਚਿੰਤਾ. ਸੋਚ। ੩. ਆਵਾਗਮਨ. ਚੌਰਾਸੀ ਦਾ ਗੇੜ.
ماخذ: انسائیکلوپیڈیا