ਆਵਿਰਤ
aavirata/āvirata

تعریف

ਸੰ. ਆ- ਵਿਰਤ. ਵਿ- ਬਹੁਤ ਹੀ ਵਿਰਾਗ ਵਾਲਾ. ਅਤ੍ਯੰਤ ਵੈਰਾਗੀ। ੨. ਸੰ. ਅਵਿਰਤ. ਨਿਰੰਤਰ. ਲਗਾਤਾਰ. ਇੱਕ ਰਸ। ੩. ਦੇਖੋ, ਆਵ੍ਰਿਤ.
ماخذ: انسائیکلوپیڈیا