ਇਜਰਾਯ
ijaraaya/ijarāya

تعریف

ਅ਼. [اِجرا] ਸੰਗ੍ਯਾ- ਜਾਰੀ ਕਰਨ ਦੀ ਕ੍ਰਿਯਾ. ਅਮਲ ਵਿੱਚ ਲਿਆਉਣਾ. ਕਿਸੇ ਹੁਕਮ ਨੂੰ ਵਰਤੋਂ ਵਿੱਚ ਲਿਆਉਣ ਦਾ ਭਾਵ. ਜਿਵੇਂ- ਇਜਰਾ ਡਿਗਰੀ ਆਦਿ.
ماخذ: انسائیکلوپیڈیا