ਇਜਾਜ਼ਤ
ijaazata/ijāzata

تعریف

ਅ਼. [اِجازت] ਸੰਗ੍ਯਾ- ਆਗ੍ਯਾ. ਹੁਕਮ। ੨. ਪਰਵਾਨਗੀ. ਮਨਜੂਰੀ.
ماخذ: انسائیکلوپیڈیا