ਇਲਾਵਰਤ
ilaavarata/ilāvarata

تعریف

ਸੰ. इलावर्त. ਅਥਵਾ इलावृत. ਸੰਗ੍ਯਾ- ਭਾਗਵਤ ਅਨੁਸਾਰ ਜੰਬੂਦ੍ਵੀਪ ਦਾ ਇੱਕ ਖੰਡ, ਜੋ ਮਾਲ੍ਯਵਾਨ ਪਰਬਤ ਤੋਂ ਪੱਛਮ ਵੱਲ, ਗੰਧਮਾਦਨ ਤੋਂ ਪੂਰਵ, ਨੀਲਗਿਰਿ ਤੋਂ ਦੱਖਣ, ਅਤੇ ਨਿਸਿਦ ਪਹਾੜ ਤੋਂ ਉੱਤਰ ਵੱਲ ਹੈ.
ماخذ: انسائیکلوپیڈیا