ਇਸਟ
isata/isata

تعریف

ਸੰ. ਇਸ੍ਟ. ਸੰਗ੍ਯਾ- ਧਰਮ ਦਾ ਕੰਮ¹। ੨. ਪੂਜ੍ਯ ਦੇਵ। ੩. ਮਿਤ੍ਰ। ੪. ਵਿ- ਚਾਹਿਆ ਹੋਇਆ. ਲੋੜੀਂਦਾ। ੫. ਪੂਜਿਤ. ਉਪਾਸਿਆ। ੬. ਪਿਆਰਾ. "ਇਸਟ ਮੀਤ ਅਰੁ ਭਾਈ." (ਜੈਤ ਮਃ ੫)
ماخذ: انسائیکلوپیڈیا

ISṬ

انگریزی میں معنی2

s. m, Corrupted from the Sanskrit word Ikhyaj. Faith, belief, trust; desire, a favourite or patron deity, a beloved object.
THE PANJABI DICTIONARY- بھائی مایہ سنگھ