ਇੰਗਲਿਸ਼
ingalisha/ingalisha

تعریف

ਅੰ. English. ਵਿ- ਅੰਗ੍ਰੇਜ਼ੀ. ਇੰਗਲੈਂਡ ਨਾਲ ਹੈ ਜਿਸ ਦਾ ਸੰਬੰਧ। ੨. ਸੰਗ੍ਯਾ- ਅੰਗ੍ਰੇਜ਼ੀ ਭਾਸਾ. ਇੰਗਲੈਂਡ ਦੀ ਬੋਲੀ। ੩. ਪੰਜਾਬੀ ਵਿੱਚ ਪੈਨਸ਼ਨ (Pension) ਨੂੰ ਭੀ ਇੰਗਲਿਸ਼ ਆਖਦੇ ਹਨ.
ماخذ: انسائیکلوپیڈیا