ਇੰਜੀਲ
injeela/injīla

تعریف

ਯੂ. ਅ਼. ਫ਼ਾ. [انجیِل] ਅੰ. Evengel. ਫ਼੍ਹ੍ਹ Evengile. L. Evangelium. ਸੰਗ੍ਯਾ- ਮੰਗਲ ਸਮਾਚਾਰ. ਖ਼ੁਸ਼ਖ਼ਬਰੀ। ੨. ਈਸਾਈਆਂ ਦਾ ਧਰਮਗ੍ਰੰਥ. New Testament.
ماخذ: انسائیکلوپیڈیا