ਇੰਦਾਸਣ
inthaasana/indhāsana

تعریف

ਸੰ. ਇੰਦ੍ਰਾਸਨ. ਸੰਗ੍ਯਾ- ਰਾਜਾ ਦਾ ਸਿੰਘਾਸਨ. ਸ਼ਾਹੀ ਤਖ਼ਤ। ੨. ਦੇਵਰਾਜ ਇੰਦ੍ਰ ਦਾ ਸਿੰਘਾਸਨ. "ਗਾਵਹਿ ਇੰਦ ਇੰਦਾਸਣਿ ਬੈਠੇ." (ਸੋਦਰੁ)
ماخذ: انسائیکلوپیڈیا