ਈਤ
eeta/īta

تعریف

ਕ੍ਰਿ. ਵਿ- ਅਤ੍ਰ. ਇਧਰ. ਇਸ ਤਰਫ। ੨. ਇਸ ਲੋਕ ਵਿੱਚ. "ਨਾਮ ਏਕ ਅਧਾਰ ਭਗਤਾ ਈਤ ਆਗੈ ਟੇਕ." (ਗੂਜ ਮਃ ੫) ੩. ਦੇਖੋ, ਈਤਿ.
ماخذ: انسائیکلوپیڈیا