ਉਗ੍ਰਾਯੁਧ
ugraayuthha/ugrāyudhha

تعریف

ਹਰਵਿੰਸ਼ ਅਨੁਸਾਰ ਇੱਕ ਪ੍ਰਤਾਪੀ ਰਾਜਾ। ੨. ਭਯਾਨਕ ਸ਼ਸਤ੍ਰ. ਤਿੱਖਾ ਹਥਿਆਰ.
ماخذ: انسائیکلوپیڈیا