ਉਘਰਨਾ
ugharanaa/ugharanā

تعریف

ਕ੍ਰਿ- ਉਘੜਨਾ. ਪੜਦੇ ਤੋਂ ਬਾਹਰ ਹੋਣਾ। ੨. ਪ੍ਰਗਟ ਹੋਣਾ. "ਉਘਰਿ ਗਇਆ ਜੈਸਾ ਖੋਟਾ ਢਬੂਆ ਨਦਿਰ ਸਰਾਫਾਂ ਆਇਆ." (ਆਸਾ- ਮਃ ੫) ਦੇਖੋ, ਢਬੂਆ.
ماخذ: انسائیکلوپیڈیا