ਉਚਵਾਨਾ
uchavaanaa/uchavānā

تعریف

ਕ੍ਰਿ- ਉੱਚ ਆਨਯਨ. ਨੀਵੇਂ ਥਾਂ ਤੋਂ ਉੱਪਰ ਨੂੰ ਲਿਆਉਣਾ. ਉਠਵਾਉਣਾ. "ਸਿੱਖਨ ਤੇ ਉਚਵਾਇ ਸੁ ਲੀਨਾ." (ਗੁਪ੍ਰਸੂ)
ماخذ: انسائیکلوپیڈیا