ਉਚਾਬਤ
uchaabata/uchābata

تعریف

ਸੰਗ੍ਯਾ- ਉਧਾਰ ਸੌਦਾ. ਨਕਦੀ ਦਿੱਤੇ ਬਿਨਾ ਦੁਕਾਨ ਤੋਂ ਲਈ ਵਸਤੁ. "ਦੋਤਿ ਉਚਾਪਤਿ ਲੇਖ ਨ ਲਿਖੀਐ. (ਤੁਖਾਰੀ#ਛੰਤ ਮਃ ੧) ਦੇਖੋ, ਦੋਤਿ। ੨. ਉਠਾਉਣ ਦੀ ਕ੍ਰਿਯਾ.
ماخذ: انسائیکلوپیڈیا