ਉਚਾਵਾ
uchaavaa/uchāvā

تعریف

ਵਿ- ਉੱਚਾ. ਬਲੰਦ।#੨. ਚੁੱਕਿਆ ਹੋਇਆ. ਉਠਾਇਆ ਹੋਇਆ. "ਸਤਿਗੁਰੁ ਸੱਚਾ ਸਾਹੁ ਹੈ ਹੋਰ ਸਾਹੁ ਬੇਸਾਹ ਉਚਾਵੇ." (ਭਾਗੁ) ਹੋਰ ਸ਼ਾਹੂਕਾਰਾਂ ਦਾ ਏਤਬਾਰ (ਵਿਸ਼੍ਵਾਸ) ਚੁੱਕਿਆ ਗਿਆ ਹੈ, ਭਾਵ- ਉਠ ਗਿਆ ਹੈ.
ماخذ: انسائیکلوپیڈیا