ਉਚਿਤਾ
uchitaa/uchitā

تعریف

ਸੰਗ੍ਯਾ- ਉਚਿਤਤਾ. ਯੋਗ੍ਯਤਾ।#੨. ਉੱਚਤਾ. "ਉਚਿਤਾ ਸਿੱਖੀ ਪਰ ਚਢਜਾਇ." (ਗੁਪ੍ਰਸੂ)
ماخذ: انسائیکلوپیڈیا