ਉਚਿਤਾਨੁਚਿਤ
uchitaanuchita/uchitānuchita

تعریف

ਯੌ. ਉਚਿਤ- ਅਨੁਚਿਤ. ਯੋਗ੍ਯ ਅਯੋਗ੍ਯ. ਮੁਨਾਸਿਬ ਅਤੇ ਨਾਮੁਨਾਸਿਬ. "ਉਚਿਤਾ- ਨੁਚਿਤ ਨਹੀਂ ਮਨ ਜਾਨਹਿ." (ਗਪ੍ਰਸੂ)
ماخذ: انسائیکلوپیڈیا