ਉਪਕ੍ਰਮ
upakrama/upakrama

تعریف

ਸੰ. उपक्रम. ਸੰਗ੍ਯਾ- ਆਰੰਭ. ਮੁੱਢ।#੨. ਭੂਮਿਕਾ. ਦੀਬਾਚਾ. ਤਮਹੀਦ। ੩. ਸੰਸਾਰ ਦੀ ਰਚਨਾ ਦਾ ਸਿਲਸਿਲਾ. ਦੇਖੋ, ਉਪਕ੍ਰਮ ਉਪਸੰਹਾਰ.
ماخذ: انسائیکلوپیڈیا