ਉਪਗੰਤ੍ਰਿ
upagantri/upagantri

تعریف

ਸੰ. उपगन्ता. ਵਿ- ਪਾਸ (ਸਮੀਪ) ਜਾਣ ਵਾਲਾ। ੨. ਜਾਨਕਾਰ. ਭੇਤੀ। ੩. ਸਹਾਇਕ.
ماخذ: انسائیکلوپیڈیا