ਉਪਚਾਰਕ
upachaaraka/upachāraka

تعریف

ਸੰ. ਵਿ- ਇਲਾਜ ਕਰਨ ਵਾਲਾ. ਮੁਆਲਿਜ। ੨. ਸੇਵਾ ਕਰਨ ਵਾਲਾ। ੩. ਮੰਤ੍ਰ ਸਿੱਧ ਕਰਨ ਵਾਲਾ। ੪. ਸੰਗ੍ਯਾ- ਗੌਣ ਸ਼ਬਦ. ਜੋ ਮੁੱਖ ਨਹੀਂ.
ماخذ: انسائیکلوپیڈیا