ਉਪਨਿਯਮ
upaniyama/upaniyama

تعریف

ਸੰ. ਸੰਗ੍ਯਾ- ਗੌਣ ਨਿਯਮ (ਨੇਮ). ਨਿਯਮ ਦੇ ਅੰਤਰਗਤ ਨੇਮ. ਜੈਸੇ- ਸਿੱਖੀ ਦੇ ਨੇਮ ਹਨ- ਨਾਮ ਦਾਨ ਅਤੇ ਇਸਨਾਨ. ਉਪਨੇਮ ਹਨ- ਬਾਣੀ ਦਾ ਪਾਠ ਕਥਾ ਕੀਰਤਨ, ਅਨਾਥਾਂ ਨੂੰ ਅੰਨ ਵਸਤ੍ਰ ਦਵਾਈ ਵਿਦ੍ਯਾ ਦਾ ਦਾਨ, ਅਤੇ ਵਸਤ੍ਰ ਮਕਾਨ ਆਦਿ ਦੀ ਸਫਾਈ।
ماخذ: انسائیکلوپیڈیا