ਉੱਖਲਣਾ
ukhalanaa/ukhalanā

تعریف

ਕ੍ਰਿ- ਖੱਲ ਲਾਹੁਣੀ. ਚਮੜਾ ਉਤਾਰਨਾ. "ਕੁਹਿ ਕੁਹਿ ਖੱਲ ਉੱਖਲ ਵਿਣੱਸੀ." (ਭਾਗੁ)
ماخذ: انسائیکلوپیڈیا