ਉੱਘਾ
ughaa/ughā

تعریف

ਵਿ- ਪ੍ਰਗਟ। ੨. ਪ੍ਰਸਿੱਧ. "ਪੰਚਾਂ ਵਿਚ ਉਘਾ ਕਰਿ ਵੇਖਾਲਿਆ." (ਗਉ ਵਾਰ ੧. ਮਃ ੪)#੩. ਮਿਆਨ ਤੋਂ ਕੱਢਿਆ ਹੋਇਆ ਸ਼ਸਤ੍ਰ. "ਉੱਘੇ ਜਿਨ ਨੇਜੇ." (ਰਾਮਾਵ).
ماخذ: انسائیکلوپیڈیا

UGGHÁ

انگریزی میں معنی2

a, Clear, open, manifest, known.
THE PANJABI DICTIONARY- بھائی مایہ سنگھ