ਏਕਿਆ
aykiaa/ēkiā

تعریف

ਸੰਗ੍ਯਾ- ਐਕ੍ਯ. ਏਕਤਾ. ਮੇਲ। ੨. ਇੱਕ ਹੋਇਆ. "ਠਾਕੁਰ ਸੇਵਕ ਰਲਿ ਏਕਿਆ." (ਵਾਰ ਕਾਨ ਮਃ ੪)
ماخذ: انسائیکلوپیڈیا