ਏਵੰ
ayvan/ēvan

تعریف

ਵ੍ਯ- ਇਉਂ ਹੀ. ਇਸੇ ਤਰਾਂ. ਯੌਂਹੀ। ੨. ਭਾਵ- ਵ੍ਰਿਥਾ. ਨਿਸਫਲ. "ਚੰਗਾ ਮੰਦਾ ਕਿਛੁ ਸੂਝੈ ਨਾਹੀ ਇਹੁ ਤਨੁ ਏਵੈ ਖੋਵੈ." (ਵਡ ਮਃ ੧. ਅਲਾਹਣੀਆਂ) ੩. ਸੰ. एवं. ਇਸੇ ਤਰਾਂ ਦਾ। ੪. ਇਸ ਪ੍ਰਕਾਰ. "ਨਾਨਕ ਏਵੈ ਜਾਣੀਐ." (ਵਾਰ ਆਸਾ)
ماخذ: انسائیکلوپیڈیا