تعریف
ਸੰਗ੍ਯਾ- ਕਾਛੂ. ਕੂਤ ਕਰਨ ਵਾਲਾ. ਖੜੀ ਫਸਲ ਦੇ ਅੰਨ ਦਾ ਅੰਦਾਜ਼ਾ ਕਰਨ ਵਾਲਾ. "ਮੁਸਰਫ ਦਾਰ ਦਰੋਗੇ ਓਲੀ." (ਭਾਗੁ) ੨. ਅ਼ਰਬੀ ਭਾਸਾ ਦੇ "ਵਲੀ" ਸ਼ਬਦ ਤੋਂ ਭੀ ਇਹ ਬਣ ਸਕਦਾ ਹੈ. ਦੇਖੋ, ਵਲੀ। ੩. ਝੋਲੀ। ੪. ਇੱਕ ਖ਼ਾਕੀ ਰੰਗ ਦੀ ਚਿੜੀ, ਜਿਸ ਨੂੰ ਡੂਮਣੀ ਭੀ ਆਖਦੇ ਹਨ। ੫. ਸਿੰਧੀ. ਨੌਕਾ ਦਾ ਚੱਪਾ.
ماخذ: انسائیکلوپیڈیا