ਕਰਣ ਕਰਾਵਣਹਾਰ
karan karaavanahaara/karan karāvanahāra

تعریف

ਵਿ- ਕਰਣ ਵਾਲਾ ਅਤੇ ਹੋਰਨਾਂ ਤੋਂ ਕਰਾਉਣ ਵਾਲਾ। ੨. ਇੰਦ੍ਰੀਆਂ ਤੋਂ ਚੇਸ੍ਟਾ ਕਰਾਉਣ ਵਾਲਾ "ਕਰਣ ਕਰਾਵਣਹਾਰ ਪ੍ਰਭੂ ਦਾਤਾ (ਸੋਰ ਮਃ ੫)
ماخذ: انسائیکلوپیڈیا