ਕਰਤਾਰ
karataara/karatāra

تعریف

ਸੰ. कर्तृ ਕਿਰ੍‍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ.
ماخذ: انسائیکلوپیڈیا

KARTÁR

انگریزی میں معنی2

s. m, oer, a maker, an author, an agent; a creator (a title of God, i. e., the Creator.)
THE PANJABI DICTIONARY- بھائی مایہ سنگھ