ਕਰਮਿ
karami/karami

تعریف

ਦੇਖੋ, ਕਰਮੀ। ੨. ਕ੍ਰਿਪਾ ਦ੍ਵਾਰਾ. "ਜਿਸ ਨੋ ਕਰਮਿ ਪ੍ਰਾਪਤ ਹੋਵੈ." (ਸੋਰ ਮਃ ੫) ਦੇਖੋ, ਕਰਮ। ੩. ਕਰਮਾਂ ਕਰਕੇ "ਕਰਮਿ ਪਵੈ ਨੀਸਾਨ." (ਵਾਰ ਮਾਝ ਮਃ ੧)
ماخذ: انسائیکلوپیڈیا