ਕਰਲਾ
karalaa/karalā

تعریف

ਸਿੰਧੀ. ਧੁਨਿ. ਸ਼ਬਦ. "ਕਹਨ ਕਹਾਵਨ ਇਹੁ ਕੀਰਤਿ ਕਰਲਾ." (ਸ੍ਰੀ ਮਃ ੫) ੨. ਮਾਰਗ. ਰਸਤਾ. "ਸਾਹਿਬ ਕਾ ਫੁਰਮਾਣ ਹੋਇ ਉਠੀ ਕਰਲੈ ਪਾਹਿ" (ਵਾਰ ਸਾਰ ਮਃ ੨) ੩. ਪਹਾ- ਤਮਾਸ਼ਾ। ੪. ਨ੍ਰਿਤ੍ਯ. ਨਾਚ.
ماخذ: انسائیکلوپیڈیا