ਕਲੋਲ
kalola/kalola

تعریف

ਸੰ. ਕੱਲੋਲ. ਸੰਗ੍ਯਾ- ਪਾਣੀ ਦੀ ਲਹਿਰ. ਤਰੰਗ. "ਮਹਾ ਕਲੋਲ ਬੁਝਹਿ ਮਾਇਆ ਕੇ." (ਧਨਾ ਮਃ ੫) ੨. ਆਨੰਦ ਦੀ ਮੌਜ. ਮਨ ਦੀ ਉਮੰਗ.
ماخذ: انسائیکلوپیڈیا

شاہ مکھی : کلول

لفظ کا زمرہ : noun, masculine

انگریزی میں معنی

frolic, prank, frisk, caper, gambol, merrymaking; flirtation, petting, fondling
ماخذ: پنجابی لغت

KALOL

انگریزی میں معنی2

s. f, Wantonness, friskiness; spoṛt; recreation, diversion; c. w. karná.
THE PANJABI DICTIONARY- بھائی مایہ سنگھ