ਕ਼ਿਸਮਤ
kaisamata/kaisamata

تعریف

ਅ਼. [قِسمت] ਸੰਗ੍ਯਾ- ਭਾਗ. ਹਿੱਸਾ। ੨. ਪ੍ਰਾਰਬਧ. ਨਸੀਬ। ੩. ਦੇਸ਼. ਪ੍ਰਾਂਤ. ਇਲਾਕਾ.
ماخذ: انسائیکلوپیڈیا