ਕ਼ੱਵਾਲ
kaavaala/kāvāla

تعریف

ਅ਼. [قّوال] ਗਵੈਯਾ. ਸੂਫੀਆਂ ਦੀ ਸਭਾ ਵਿੱਚ ਗਾਉਣ ਵਾਲਾ, ਜੋ ਕ਼ੱਵਾਲੀ ਗਾਉਂਦਾ ਹੈ. ਇਹ ਸ਼ਬਦ ਦਾ ਮੂਲ ਕ਼ੋਲ ਹੈ.
ماخذ: انسائیکلوپیڈیا