ਕਾਕੁ
kaaku/kāku

تعریف

ਸੰ. ਸੰਗ੍ਯਾ- ਸੁਰ (ਸ੍ਵਰ) ਦੇ ਦਬਾਉ ਨਾਲ ਹੋਰ ਅਰਥ ਬੋਧਨ ਕਰਨਾ."काकुः स्ति्रयां विकारो यः शोक भीत्यादिभरि्ध्वतने" (ਅਮਰਕੋਸ਼) ਦੇਖੋ, ਵਕ੍ਰੋਕ੍ਤਿ। ੨. ਵ੍ਯੰਗ. ਤ਼ਨਜ਼.
ماخذ: انسائیکلوپیڈیا