ਕਾਛੜ
kaachharha/kāchharha

تعریف

ਸੰ. कच्छ ਕੱਛ. ਸੰਗ੍ਯਾ- ਨਦੀ ਅਤੇ ਸਮੁੰਦਰ ਦੇ ਕਿਨਾਰੇ ਦਾ ਦੇਸ਼। ੨. ਪਹਾੜ ਦਾ ਦਾਮਨ.
ماخذ: انسائیکلوپیڈیا

شاہ مکھی : کاچھڑ

لفظ کا زمرہ : adjective & noun, feminine

انگریزی میں معنی

slushy; marshy land
ماخذ: پنجابی لغت