ਕਾਨ ਧਰਨਾ
kaan thharanaa/kān dhharanā

تعریف

ਕ੍ਰਿ- ਗ਼ੌਰ ਨਾਲ ਸੁਣਨਾ. ਧ੍ਯਾਨ ਦੇ ਕੇ ਉਪਦੇਸ਼ ਸੁਣਨਾ. "ਕਹਿਓ ਨ ਕਾਨੁ ਧਰੈ." (ਦੇਵ ਮਃ ੯)
ماخذ: انسائیکلوپیڈیا